8 ਨਿਵੇਕਲੀਆਂ ਲਹਿਰਾਂ
Please check your short code, no records available.Recent Post
Please check your short code, no records available.8 ਨਿਵੇਕਲੀਆਂ ਲਹਿਰਾਂ
1. ‘300 ਸਾਲ ਗੁਰਬਾਣੀ ਕੰਠ ਦੇ ਨਾਲ’ ਦੇ ਹੁਣ ਤੱਕ 3 ਭਾਗ ਹੋ ਚੁੱਕੇ ਹਨ ਜਿਨ੍ਹਾਂ ਵਿਚ ਕ੍ਰਮਵਾਰ 3,23,207 / 4,12,820 / 11,32,000 ਬੱਚਿਆਂ ਨੇ ਭਾਗ ਲਿਆ।
2. ਦੂਸਰੀ ਲਹਿਰ ‘ 300 ਸਾਲ ਲਿਖਣ ਭਗਤੀ ਦੇ ਨਾਲ ‘ ਇਸ ਲਹਿਰ ਵਿਚ 2,81,000 ਬੱਚੇ, ਨੌਜਵਾਨ , ਬਜ਼ੁਰਗਾਂ ਨੇ ਭਾਗ ਲਿਆ।
3. ਤੀਸਰੀ ਲਹਿਰ ‘ 300 ਸਾਲ ਸਿੱਖੀ ਸਰੂਪ ਦੇ ਨਾਲ ‘ ਇਸ ਲਹਿਰ ਵਿਚ 3,24,804 ਬੱਚੇ, ਨੌਜਵਾਨ, ਬਜ਼ੁਰਗਾਂ ਨੇ ਭਾਗ ਲਿਆ।
4. ਚੌਥੀ ਲਹਿਰ ‘ 300 ਸਾਲ ਸਿੱਖ ਇਤਿਹਾਸ ਦੇ ਨਾਲ ‘ ਇਸ ਲਹਿਰ ਵਿਚ 19,32,536 ਬੱਚੇ, ਨੌਜਵਾਨ, ਬਜ਼ੁਰਗਾਂ ਨੇ ਭਾਗ ਲਿਆ।
5. ਪੰਜਵੀਂ ਲਹਿਰ ‘350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ‘ ਇਸ ਲਹਿਰ ਵਿਚ ਵੱਧ ਤੋਂ ਵੱਧ ਗੁਰਮੰਤਰ ,ਮੂਲ ਮੰਤਰ ,ਜਾਪ ਅਤੇ ਸਹਿਜ ਪਾਠਾਂ ਦੀ ਸਤਿਗੁਰੂ ਜੀ ਸੇਵਾ ਲਈ ।
6. ਛੇਵੀਂ ਲਹਿਰ 350 ਸਾਲ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਲੋਂ ਸਿੱਖੀ ਸਰੂਪ ਲਈ ਚਲਾਈ ਹੋਈ ਲਹਿਰ ।
7. ਸਤਵੀਂ ਲਹਿਰ ‘550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ’ ਹੁਣ ਇਹ ਲਹਿਰ ਚਲ ਰਹੀ ਹੈ, ਜਿਸ ਵਿੱਚ ਵੱਧ ਤੋਂ ਵੱਧ ,ਗੁਰਮੰਤਰ ,ਮੂਲ ਮੰਤਰ ,ਜਾਪ ਅਤੇ ਸਹਿਜ ਪਾਠਾਂ ਦੀ ਸਤਿਗੁਰੂ ਜੀ ਸੇਵਾ ਲੈ ਰਹੇ ਹਨ ।
8. ਅੱਠਵੀਂ ਲਹਿਰ “ਸ੍ਰਿਸ਼ਟੀ ਦੀ ਚਾਦਰ ਭਗਤੀ ਲਹਿਰ” ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਦਿਵਸ ਨੂੰ ਸਮਰਪਿਤ ਆਰੰਭ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਘਰ ਬੈਠ ਕੇ ਪਰਿਵਾਰ ਸਹਿਤ 400 ਪਾਠ ਸ੍ਰੀ ਜਪੁਜੀ ਸਾਹਿਬ, 400 ਪਾਠ ਸਲੋਕ ਮਹਲਾ 9 ਦੀ ਹਾਜਰੀ ਲਗਾ ਰਹੀਆਂ ਹਨ।