ਪ੍ਰਕਰਣ

Please check your short code, no records available.

Recent Post

Please check your short code, no records available.

Cassette unit

 

ਗੁਰੂ ਘਰ ਦੇ ਨਿਸ਼ਕਾਮ ਕੀਰਤਨੀਏ  ਭਾਈ ਗੁਰਇਕਬਾਲ ਸਿੰਘ ਜੀ ਦੁਆਰਾ ਗਾਇਨ ਕੀਤੀਆਂ ਗੁਰਬਾਣੀ ਕਥਾ-ਕੀਰਤਨ ਦੀਆਂ CD, VCD, MP3, DVD, ਅਤੇ ਹੁਣ PEN-DRIVE  ਵੀ ਪ੍ਰਾਪਤ ਕਰ ਸਕਦੇ ਹੋ। ਇਹਨਾਂ ਵਿਚ ਭਾਈ ਸਾਹਿਬ ਜੀ ਨੇ ਖੋਜ ਭਰਪੂਰ ਲੜੀਵਾਰ ਪ੍ਰਕਰਣ ਅਤੇ ਅਧਿਆਤਮਕ ਜੀਵਨ ਜੀਊਣ ਦੀਆਂ ਆਸਾਨ ਜੁਗਤੀਆਂ ਨੂੰ ਬੜੇ ਵਿਸਥਾਰ ਨਾਲ ਸੰਗਤਾਂ ਦੀ ਝੋਲੀ ਵਿਚ ਪਾਇਆ ਹੈ। ਭਾਈ ਸਾਹਿਬ ਜੀ ਵਲੋਂ ਗੁਰਬਾਣੀ-ਕੀਰਤਨ ਦੀਆਂ CD’s ਅਤੇ VCD’s ਦੇ vol ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 550 ਤੋਂ ਵੱਧ ਆ ਚੁੱਕੇ ਹਨ।

ਸੰਗਤਾਂ ਇਹ ਪ੍ਰਕਰਣ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਤੋਂ ਜਾਂ ਲਾਗਤ ਮਾਤਰ ਖਰਚੇ ਤੇ ਡਾਕ ਰਾਹੀਂ ਮੰਗਵਾ ਕੇ ਘਰ ਬੈਠਿਆਂ ਵੀ ਆਨੰਦ ਪ੍ਰਾਪਤ ਕਰ ਸਕਦੇ ਹੋ।  ਭਾਈ ਸਾਹਿਬ ਜੀ ਦਾ ਇਕੋ ਹੀ ਉਪਰਾਲਾ ਹੈ ਕਿ ਘਰ ਘਰ ਵਿਚ  ਵੱਧ ਤੋਂ ਵੱਧ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇ। ਇਸ ਯੁਨਿਟ ਦੀ ਸੇਵਾ ਭਾਈ ਸਾਹਿਬ ਜੀ ਵਲੋਂ ਭਾਈ ਪਾਲ ਸਿੰਘ ਜੀ ਨੂੰ ਸੋਪੀ ਗਈ ਹੈ।

CDs ਮੰਗਵਾਉਣ ਲਈ ਸੰਪਰਕ ਨੰਬਰ : 98765-25860

Videos

Gallery

🌐 Language / ਭਾਸ਼ਾ

ਭਾਸ਼ਾ ਚੁਣੋ / Select Language

ਜੀ ਆਇਆਂ ਨੂੰ! ਕਿਰਪਾ ਕਰਕੇ ਆਪਣੀ ਪਸੰਦੀਦਾ ਭਾਸ਼ਾ ਚੁਣੋ

Welcome! Please select your preferred language for website