Donation
ਦਾਸ ਭਾਈ ਗੁਰਇਕਬਾਲ ਸਿੰਘ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਹਰ ਪਲ ਹਰ ਘੜੀ
ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ !
ਇਨ੍ਹਾਂ ਚੱਲ ਰਹੇ ਕਾਰਜਾਂ ਲਈ ਅਗਰ ਆਪ ਜੀ ਆਪਣੇ ਦਸਵੰਦ ਵਿੱਚੋ ਸੇਵਾ ਹਿੱਤ ਚੈੱਕ ਜਾਂ ਡਰਾਫਟ ਭੇਜਣਾ ਚਾਹੋ ਤਾਂ ਹੇਠ ਲਿਖੇ ਪਤੇ ਤੇ ਭੇਜ ਸਕਦੇ ਹੋ ਜੀ ।
ਨਾਮ : ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ
ਪਤਾ : ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਤਰਨ ਤਾਰਨ ਰੋਡ ,ਸ੍ਰੀ ਅੰਮ੍ਰਿਤਸਰ। ਪਿੰਨ : 143001
ਟਰੱਸਟ ਨੂੰ ਦਿੱਤੀ ਗਈ ਰਕਮ ਟੈਕਸ ਦੀ ਧਾਰਾ 80G ਦੇ ਅਧੀਨ (50%) ਦੀ ਸ਼ੂਟ ਪ੍ਰਾਪਤ ਹੈ ਜੀ।
For: NEFT, RTGS & TRANSFER (BANK DETAILS)
Bibi Kaulan Ji Bhalai Kender Trust (Charitable)
PUNJAB NATIONAL BANK A/C NO: 3398000100114013
SWIFT/ IFSC. No: PUNB0339800 (Indian TRF Only)
Bibi Kaulan Ji Charitable Trust (ਵਿਦੇਸ਼ ਤੋਂ ਭੇਜਣ ਲਈ)
STATE BANK OF INDIA A/C No: 00000040088148028
SWIFT/ IFSC.NO: SBIN0000691 (FCRA A/C) Out Of India.
Mata Kaulan Ji Bhalai Kender Trust
HDFC BANK A/C NO : 02631770000020
SWIFT OR IFSC. NO. HDFC0000263
All Donation Exempted from Income Tax Under Rule 80 G
ਜਰੂਰੀ ਬੇਨਤੀ : ਬੈਂਕ ਅਕਾਊਂਟ ਵਿਚ ਸੇਵਾ ਪਾ ਕੇ 098765-25828,15,29 ਨੰਬਰ ਤੇ ਜਰੂਰ ਸੂਚਿਤ ਕਰੋ ਤਾਂ ਕਿ ਆਪ ਜੀ ਨੂੰ ਰਸੀਦ ਸਤਿਕਾਰ ਪੋਸਟ ਕੀਤਾ ਜਾ ਸਕੇ । ਧੰਨਵਾਦ
SCAN QR CODE (Donation)
ਆਪ ਜੀ QR ਕੋਡ ਰਾਹੀਂ ਵੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵਿਖੇ ਸੇਵਾ ਪਾ ਸਕਦੇ ਹੋ ਜੀ। ਬੈਂਕ ਵਿੱਚ ਸੇਵਾ ਪਾਉਣ ਤੋਂ ਬਾਅਦ ਦਿੱਤੇ ਹੋਏ ਨੰਬਰਾਂ ਤੇ ਜਰੂਰ ਸੰਪਰਕ ਕਰੋ ਜੀ । ਸੰਪਰਕ ਨੰਬਰ: 9876525828, 9501532111.