ਪ੍ਰਕਰਣ
Please check your short code, no records available.Recent Post
Please check your short code, no records available.Cassette unit
ਗੁਰੂ ਘਰ ਦੇ ਨਿਸ਼ਕਾਮ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਜੀ ਦੁਆਰਾ ਗਾਇਨ ਕੀਤੀਆਂ ਗੁਰਬਾਣੀ ਕਥਾ-ਕੀਰਤਨ ਦੀਆਂ CD, VCD, MP3, DVD, ਅਤੇ ਹੁਣ PEN-DRIVE ਵੀ ਪ੍ਰਾਪਤ ਕਰ ਸਕਦੇ ਹੋ। ਇਹਨਾਂ ਵਿਚ ਭਾਈ ਸਾਹਿਬ ਜੀ ਨੇ ਖੋਜ ਭਰਪੂਰ ਲੜੀਵਾਰ ਪ੍ਰਕਰਣ ਅਤੇ ਅਧਿਆਤਮਕ ਜੀਵਨ ਜੀਊਣ ਦੀਆਂ ਆਸਾਨ ਜੁਗਤੀਆਂ ਨੂੰ ਬੜੇ ਵਿਸਥਾਰ ਨਾਲ ਸੰਗਤਾਂ ਦੀ ਝੋਲੀ ਵਿਚ ਪਾਇਆ ਹੈ। ਭਾਈ ਸਾਹਿਬ ਜੀ ਵਲੋਂ ਗੁਰਬਾਣੀ-ਕੀਰਤਨ ਦੀਆਂ CD’s ਅਤੇ VCD’s ਦੇ vol ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 550 ਤੋਂ ਵੱਧ ਆ ਚੁੱਕੇ ਹਨ।
ਸੰਗਤਾਂ ਇਹ ਪ੍ਰਕਰਣ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਤੋਂ ਜਾਂ ਲਾਗਤ ਮਾਤਰ ਖਰਚੇ ਤੇ ਡਾਕ ਰਾਹੀਂ ਮੰਗਵਾ ਕੇ ਘਰ ਬੈਠਿਆਂ ਵੀ ਆਨੰਦ ਪ੍ਰਾਪਤ ਕਰ ਸਕਦੇ ਹੋ। ਭਾਈ ਸਾਹਿਬ ਜੀ ਦਾ ਇਕੋ ਹੀ ਉਪਰਾਲਾ ਹੈ ਕਿ ਘਰ ਘਰ ਵਿਚ ਵੱਧ ਤੋਂ ਵੱਧ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇ। ਇਸ ਯੁਨਿਟ ਦੀ ਸੇਵਾ ਭਾਈ ਸਾਹਿਬ ਜੀ ਵਲੋਂ ਭਾਈ ਪਾਲ ਸਿੰਘ ਜੀ ਨੂੰ ਸੋਪੀ ਗਈ ਹੈ।
CDs ਮੰਗਵਾਉਣ ਲਈ ਸੰਪਰਕ ਨੰਬਰ : 98765-25860