8 ਨਿਵੇਕਲੀਆਂ ਲਹਿਰਾਂ

# ਛੇਵੀਂ ਲਹਿਰ 350 ਸਾਲ ਸਥਾਪਨਾ ਦਿਵਸ ਨੂੰ ਸਮਰਪਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਲੋਂ ਸਿੱਖੀ ਸਰੂਪ ਲਈ ਚਲਾਈ ਹੋਈ ਲਹਿਰ।

#ਸਤਵੀਂ ਲਹਿਰ ‘550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ’#

#ਅੱਠਵੀਂ ਲਹਿਰ “ਸ੍ਰਿਸ਼ਟੀ ਦੀ ਚਾਦਰ ਭਗਤੀ ਲਹਿਰ”#

# ਪਹਿਲੀ ਲਹਿਰ ‘300 ਸਾਲ ਗੁਰਬਾਣੀ ਕੰਠ ਦੇ ਨਾਲ’#

# ਦੂਸਰੀ ਲਹਿਰ ‘ 300 ਸਾਲ ਲਿਖਣ ਭਗਤੀ ਦੇ ਨਾਲ ‘#

# ਤੀਸਰੀ ਲਹਿਰ ‘300 ਸਾਲ ਸਿੱਖੀ ਸਰੂਪ ਦੇ ਨਾਲ ‘#

# ਚੌਥੀ ਲਹਿਰ ‘ 300 ਸਾਲ ਸਿੱਖ ਇਤਿਹਾਸ ਦੇ ਨਾਲ #

# ਪੰਜਵੀਂ ਲਹਿਰ ‘350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ‘#

Recent Post

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਹਫਤਾਵਾਰੀ ਕੀਰਤਨ ਸਮਾਗਮ ਦੁਪਹਿਰ 3:30 ਤੋਂ 7:30 ਵਾਜੇ ਤਕ ਕੀਤਾ ਜਾਂਦਾ ਹੈ ਜਿਸ ਵਿਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਆਪ ਹਾਜਰੀ ਭਰਦੇ ਹਨ ਜੀ ।

              8  ਨਿਵੇਕਲੀਆਂ  ਲਹਿਰਾਂ

 

1. ‘300  ਸਾਲ ਗੁਰਬਾਣੀ ਕੰਠ ਦੇ ਨਾਲ’ ਦੇ ਹੁਣ ਤੱਕ 3 ਭਾਗ ਹੋ ਚੁੱਕੇ ਹਨ ਜਿਨ੍ਹਾਂ ਵਿਚ ਕ੍ਰਮਵਾਰ 3,23,207 / 4,12,820 / 11,32,000  ਬੱਚਿਆਂ ਨੇ ਭਾਗ ਲਿਆ।

2. ਦੂਸਰੀ ਲਹਿਰ ‘ 300 ਸਾਲ ਲਿਖਣ ਭਗਤੀ ਦੇ ਨਾਲ ‘ ਇਸ ਲਹਿਰ ਵਿਚ 2,81,000 ਬੱਚੇ, ਨੌਜਵਾਨ , ਬਜ਼ੁਰਗਾਂ ਨੇ ਭਾਗ ਲਿਆ।

3. ਤੀਸਰੀ ਲਹਿਰ ‘ 300 ਸਾਲ ਸਿੱਖੀ ਸਰੂਪ ਦੇ ਨਾਲ ‘ ਇਸ ਲਹਿਰ ਵਿਚ  3,24,804  ਬੱਚੇ, ਨੌਜਵਾਨ, ਬਜ਼ੁਰਗਾਂ ਨੇ ਭਾਗ ਲਿਆ।

4. ਚੌਥੀ ਲਹਿਰ300 ਸਾਲ ਸਿੱਖ ਇਤਿਹਾਸ ਦੇ ਨਾਲ ਇਸ ਲਹਿਰ ਵਿਚ 19,32,536 ਬੱਚੇ, ਨੌਜਵਾਨ, ਬਜ਼ੁਰਗਾਂ ਨੇ ਭਾਗ ਲਿਆ।

5. ਪੰਜਵੀਂ ਲਹਿਰ350 ਸਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਲਹਿਰ ਵਿਚ ਵੱਧ ਤੋਂ ਵੱਧ ਗੁਰਮੰਤਰ ,ਮੂਲ ਮੰਤਰ ,ਜਾਪ ਅਤੇ ਸਹਿਜ ਪਾਠਾਂ ਦੀ ਸਤਿਗੁਰੂ ਜੀ ਸੇਵਾ ਲਈ ।

6.  ਛੇਵੀਂ ਲਹਿਰ  350 ਸਾਲ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਲੋਂ ਸਿੱਖੀ ਸਰੂਪ ਲਈ ਚਲਾਈ ਹੋਈ ਲਹਿਰ ।

7.  ਸਤਵੀਂ ਲਹਿਰ  ‘550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ’ ਹੁਣ ਇਹ ਲਹਿਰ ਚਲ ਰਹੀ ਹੈ,  ਜਿਸ ਵਿੱਚ ਵੱਧ ਤੋਂ ਵੱਧ ,ਗੁਰਮੰਤਰ ,ਮੂਲ ਮੰਤਰ ,ਜਾਪ ਅਤੇ ਸਹਿਜ ਪਾਠਾਂ ਦੀ ਸਤਿਗੁਰੂ ਜੀ ਸੇਵਾ ਲੈ ਰਹੇ ਹਨ ।

8. ਅੱਠਵੀਂ ਲਹਿਰ “ਸ੍ਰਿਸ਼ਟੀ ਦੀ ਚਾਦਰ ਭਗਤੀ ਲਹਿਰ” ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਦਿਵਸ ਨੂੰ ਸਮਰਪਿਤ ਆਰੰਭ ਕੀਤੀ ਗਈ ਹੈ ਜਿਸ ਵਿੱਚ ਸੰਗਤਾਂ ਘਰ ਬੈਠ ਕੇ ਪਰਿਵਾਰ ਸਹਿਤ 400 ਪਾਠ ਸ੍ਰੀ ਜਪੁਜੀ ਸਾਹਿਬ, 400 ਪਾਠ ਸਲੋਕ ਮਹਲਾ 9 ਦੀ ਹਾਜਰੀ ਲਗਾ ਰਹੀਆਂ ਹਨ।

 

 

 

Gallery