ਪ੍ਰਕਰਣ

1. ਸਿਮਰਨ ਦੀਆਂ ਨੋ ਅਵਸਥਾ (ਪ੍ਰਕਰਣ) (ਭਾਗ-9)

2. ਮਹਾਨਤਾ ਸ੍ਰੀ ਦਰਬਾਰ ਸਾਹਿਬ ਜੀ (ਪ੍ਰਕਰਣ) (15 ਭਾਗ)

3. ਜੀਵਨ ਭਗਤ ਨਾਮਦੇਵ ਜੀ

4. ਜੀਵਨ ਭਗਤ ਫ਼ਰੀਦ ਜੀ

5. ਗੁਰੂ ਰਾਮਦਾਸ ਰਾਖਹੁ ਸਰਣਾਈ

Recent Post

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਹਫਤਾਵਾਰੀ ਕੀਰਤਨ ਸਮਾਗਮ ਦੁਪਹਿਰ 3:30 ਤੋਂ 7:30 ਵਾਜੇ ਤਕ ਕੀਤਾ ਜਾਂਦਾ ਹੈ ਜਿਸ ਵਿਚ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਆਪ ਹਾਜਰੀ ਭਰਦੇ ਹਨ ਜੀ ।

Cassette unit

 

ਗੁਰੂ ਘਰ ਦੇ ਨਿਸ਼ਕਾਮ ਕੀਰਤਨੀਏ  ਭਾਈ ਗੁਰਇਕਬਾਲ ਸਿੰਘ ਜੀ ਦੁਆਰਾ ਗਾਇਨ ਕੀਤੀਆਂ ਗੁਰਬਾਣੀ ਕਥਾ-ਕੀਰਤਨ ਦੀਆਂ CD, VCD, MP3, DVD, ਅਤੇ ਹੁਣ PEN-DRIVE  ਵੀ ਪ੍ਰਾਪਤ ਕਰ ਸਕਦੇ ਹੋ। ਇਹਨਾਂ ਵਿਚ ਭਾਈ ਸਾਹਿਬ ਜੀ ਨੇ ਖੋਜ ਭਰਪੂਰ ਲੜੀਵਾਰ ਪ੍ਰਕਰਣ ਅਤੇ ਅਧਿਆਤਮਕ ਜੀਵਨ ਜੀਊਣ ਦੀਆਂ ਆਸਾਨ ਜੁਗਤੀਆਂ ਨੂੰ ਬੜੇ ਵਿਸਥਾਰ ਨਾਲ ਸੰਗਤਾਂ ਦੀ ਝੋਲੀ ਵਿਚ ਪਾਇਆ ਹੈ। ਭਾਈ ਸਾਹਿਬ ਜੀ ਵਲੋਂ ਗੁਰਬਾਣੀ-ਕੀਰਤਨ ਦੀਆਂ CD’s ਅਤੇ VCD’s ਦੇ vol ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 550 ਤੋਂ ਵੱਧ ਆ ਚੁੱਕੇ ਹਨ।

ਸੰਗਤਾਂ ਇਹ ਪ੍ਰਕਰਣ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਤੋਂ ਜਾਂ ਲਾਗਤ ਮਾਤਰ ਖਰਚੇ ਤੇ ਡਾਕ ਰਾਹੀਂ ਮੰਗਵਾ ਕੇ ਘਰ ਬੈਠਿਆਂ ਵੀ ਆਨੰਦ ਪ੍ਰਾਪਤ ਕਰ ਸਕਦੇ ਹੋ।  ਭਾਈ ਸਾਹਿਬ ਜੀ ਦਾ ਇਕੋ ਹੀ ਉਪਰਾਲਾ ਹੈ ਕਿ ਘਰ ਘਰ ਵਿਚ  ਵੱਧ ਤੋਂ ਵੱਧ ਗੁਰਬਾਣੀ ਦਾ ਪ੍ਰਚਾਰ ਕੀਤਾ ਜਾਵੇ। ਇਸ ਯੁਨਿਟ ਦੀ ਸੇਵਾ ਭਾਈ ਸਾਹਿਬ ਜੀ ਵਲੋਂ ਭਾਈ ਪਾਲ ਸਿੰਘ ਜੀ ਨੂੰ ਸੋਪੀ ਗਈ ਹੈ।

CDs ਮੰਗਵਾਉਣ ਲਈ ਸੰਪਰਕ ਨੰਬਰ : 98765-25860

Videos

Gallery