ਬਾਬਾ ਦੀਪ ਸਿੰਘ ਜੀ ਚੈਰੀਟੇਬਲ ਹਸਪਤਾਲ, ਲੁਧਿਆਣਾ

 

ਇਹ ਹਸਪਤਾਲ ਸਵੇਰੇ 10  ਵਜੇ ਤੋਂ ਦੁਪਹਿਰ 1  ਵਜੇ ਤਕ ਖੁੱਲਦਾ ਹੈ। ਇਹ ਹਸਪਤਾਲ ਹਰਨਾਮ ਨਗਰ, ਮਾਡਲ ਟਾਊਨ ਲੁਧਿਆਣਾ ਵਿਖੇ ਚੱਲ ਰਿਹਾ ਹੈ ਜੀ। ਇਸ ਹਸਪਤਾਲ ਵਿੱਚ ਐਲੋਪੈਥੀ ਦੇ ਨਾਲ ਨਾਲ ਹੋਮਿਊਪੈਥੀ ਇਲਾਜ਼ ਵੀ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਦੰਦਾਂ ਦੀ ਹਰ ਬਿਮਾਰੀ ਦਾ ਇਲਾਜ਼ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬਿਲਕੁੱਲ ਫ੍ਰੀ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਰੋਗ ਲਈ ਹੋਮਿਊਪੈਥੀ ਦੀ ਦਵਾਈ ਵੀ ਮਰੀਜ਼ਾਂ ਨੂੰ ਬਿਲਕੁੱਲ ਫ੍ਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੇਵਲ 10/- ਰੁਪਏ ਦੀ ਪਰਚੀ ਨਾਲ ਅੱਖਾਂ ਦਾ ਟੈਸਟ ਕੀਤਾ ਜਾਂਦਾ ਹੈ ਅਤੇ ਦਵਾਈ ਬਿਲਕੁੱਲ ਫ੍ਰੀ ਦਿੱਤੀ ਜਾਂਦੀ ਹੈ।

ਇਸ ਹਸਪਤਾਲ ਦੀ ਸੇਵਾ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਹਰਭਜਨ ਸਿੰਘ ਅਤੇ ਸਹਿਯੋਗੀਆਂ ਨੂੰ ਸੌਂਪੀ ਗਈ ਹੈ।
ਸੰਪਰਕ ਨੰਬਰ :- 0161-2429900, 98157-93713